SHIKHAR DUPAHAR SIR TE
Shikhar dupehar sir te, meraa dhal chalyea parchhaawan,
Kabraan udeekadiyaan, jiyon putraan nuun maanwaan
Zindagii daa thal tapdaa, kale rukh de hond wich merii
Dukhaan wali gahir chRhii, wage gamaan walii tej hanerii
Main vee kehaa rukh chandraa, jinhu khaa gayeaan ohdiyaan chhaawan,
Kabraan udeekadiyaan, jiyon putraan nuun maanwaan
Hijaraan ch saRhde nein suke rot te sukiyaan ve chuuriyaan
Umraan te muk chaliyaan par mukiyaan naa teriyaan ve duuriyaa
Rajj rajj jhooTh boleyaa mere naal chanadryaan kaawaan,
Kabraan udeekadiyaan, jiyon putraan nuun maanwaan
Lokan mere geet sun laye meraa dukh na kisse vee naa jaanyaa
Lakhaan mere sees chum gaye par mukh taan kisse vee naa pacahanyaa
Ajj esse mukhRhe chon payaa appnaa main aap lukawaan
Kabraan udeekadiyaan, jiyon putraan nuun maanwaan
Shikhar Dupahar Sir Te. Suno, Shiv dii aapnii hii aawaaz wich :-
(http://www.apnaorg.com/cgi-bin/secure/media.cgi?apna944)
3 comments:
If you have a audio or video of this song, Please post it. Thanks.
Thanks for posting beautiful Lyrics. I am posting the same lyrics, corrected, in Gurmukhi font.
Regards
Mrityunjay
ਸਿਖਰ ਦੁਪਹਿਰ ਸਿਰ ਤੇ ਮੇਰਾ ਢਲ੍ਹ ਚਲਿਆ ਪਰਛਾਵਾਂ
ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ।
ਜ਼ਿੰਦਗ਼ੀ ਦਾ ਥਲ ਤਪਦਾ, ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗ਼ੈਰ ਚੜੀ, ਵਗੇ ਗਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ ਜਿਨੂੰ ਖਾ ਗਈਆਂ ਓਦ੍ਹੀਆਂ ਛਾਵਾਂ
ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ।
ਹਿੱਜਰਾਂ ਚ ਸੜਦੇ ਨੇ ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚੱਲੀਆਂ ਪਰ ਮੁੱਕੀਆਂ ਨਾ ਮੱਥੇ ਦਿਆਂ ਦੂਰੀਆਂ
ਰੱਜ-ਰੱਜ ਝੂਠ ਬੋਲਿਆ ਮੇਰੇ ਨਾਲ ਚੰਦਰਿਆਂ ਕਾਵਾਂ
ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ।
ਲੋਕਾਂ ਮੇਰੇ ਗੀਤ ਸੁਣ ਲਏ ਪਰ ਦੁੱਖ ਨਾ ਕਿਸੇ ਨੇ ਵੀ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ
ਅੱਜ ਓਸ ਮੁੱਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ
Post a Comment